Amritsar 'ਚ ਸ਼ੁਰੂ ਹੋਇਆ G20 ਸੰਮੇਲਨ, ਨੌਜਵਾਨਾਂ ਦੇ ਭਵਿੱਖ ਲਈ ਇਸ ਵਿਸ਼ੇ 'ਤੇ ਹੋਵੇਗੀ ਚਰਚਾ | OneIndia Punjabi

2023-03-15 1

ਅੰਮ੍ਰਿਤਸਰ ਦੇ ਖ਼ਾਲਸਾ ਕਾਲਜ 'ਚ G20 ਐਜੂਕੇਸ਼ਨ ਵਰਕਿੰਗ ਗਰੁੱਪ (EdWG) ਦੀਆਂ ਮੀਟਿੰਗਾਂ ਦੇ ਦੂਜੇ ਦੌਰ ਦੀ ਹੋਈ ਸ਼ੁਰੂਆਤ। ਇਹ G20 ਸੰਮੇਲਨ ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ। 28 ਜੀ- 20 ਮੈਂਬਰ ਦੇਸ਼, ਮਹਿਮਾਨ ਦੇਸ਼ ਅਤੇ ਸੱਦੇ ਗਏ ਸੰਗਠਨ (OECD, UNESCO ਅਤੇ UNICEF) ਸੈਮੀਨਾਰ/ਪ੍ਰਦਰਸ਼ਨੀ ਅਤੇ ਕਾਰਜ ਸਮੂਹ ਦੀਆਂ ਮੀਟਿੰਗਾਂ ਵਾਲੇ 3-ਦਿਨ ਸਮਾਗਮ ਵਿੱਚ ਹਿੱਸਾ ਲੈਣਗੇ।
.
The G20 summit started in Amritsar, there will be a discussion on this topic for the future of the youth.
.
.
.
#G20 summit #amritsarkhalsacollege #punjabnews